ਸ਼ਾਰਤ ਲੱਗੀ ਹੈ ਕਿਸੇ ਅੱਪਣੇ ਨਾਲ ਮੇਰੀ.!
ਬੋਹਤ ਕੁਝ ਟੁੱਟ ਜਾਣਾ
ਹੋਣਾ ਬੋਹਤ ਕੁਝ ਨਾਲ
ਅਟੈਚ ਹੈ ਅੱਜ.!
ਪੇਪਰ ਦਿੱਤੇ ਸੀ ਜੋ ਆਸ਼ਕੀ ਪਿਆਰ ਵਾਲੇ
ਹੋ ਜਾਵਾ ਪਾਸ ਦਿਲ ਦੀ ਖੋਐਸ਼ ਹੈ ਅੱਜ
ਮੇਰੀ ਜ਼ਿੰਦਗੀ ਦਾ ਫ਼ਾਈਨਲ ਮੈਚ ਹੈ ਅੱਜ.!
ਸ਼ੋਟ ਮਾਰੁਗਾ ਅਰਜੁੰਨ ਪਿਆਰ ਵਾਲਾ
ਤੇ ਮੇਰੀ ਜਾਨ ਨੇ ਕਾਰਣਾ ਕੈਚ ਹੈ ਅੱਜ
ਮੇਰੀ ਜ਼ਿੰਦਗੀ ਦਾ ਆਖਰੀ ਮੈਚ ਹੈ ਅੱਜ.!
ਯਾਰ ਅਰਜੁੰਨ
ਬੋਹਤ ਕੁਝ ਟੁੱਟ ਜਾਣਾ
ਹੋਣਾ ਬੋਹਤ ਕੁਝ ਨਾਲ
ਅਟੈਚ ਹੈ ਅੱਜ.!
ਪੇਪਰ ਦਿੱਤੇ ਸੀ ਜੋ ਆਸ਼ਕੀ ਪਿਆਰ ਵਾਲੇ
ਹੋ ਜਾਵਾ ਪਾਸ ਦਿਲ ਦੀ ਖੋਐਸ਼ ਹੈ ਅੱਜ
ਮੇਰੀ ਜ਼ਿੰਦਗੀ ਦਾ ਫ਼ਾਈਨਲ ਮੈਚ ਹੈ ਅੱਜ.!
ਸ਼ੋਟ ਮਾਰੁਗਾ ਅਰਜੁੰਨ ਪਿਆਰ ਵਾਲਾ
ਤੇ ਮੇਰੀ ਜਾਨ ਨੇ ਕਾਰਣਾ ਕੈਚ ਹੈ ਅੱਜ
ਮੇਰੀ ਜ਼ਿੰਦਗੀ ਦਾ ਆਖਰੀ ਮੈਚ ਹੈ ਅੱਜ.!
ਯਾਰ ਅਰਜੁੰਨ